ਇਹ ਵਾਲੀ "ਰੋਡਵੇਜ ਦੀ ਲਾਰੀ" ਤੁਸੀਂ ਪਹਿਲਾਂ ਕਦੀ ਨਹੀਂ ਸੁਣੀ ਹੋਣੀ!
ਵੇਖੋ ਕਿਵੇਂ ਸਰਦੂਲ 14 ਮਿੰਟ ਵਿੱਚ ਹੀ "ਸਿਕੰਦਰ" ਬਣ ਗਿਆ ਸੀ।
Sunday, February 28, 2021
Friday, February 26, 2021
Saturday, February 13, 2021
Titliaan | Butterfly Park | CHANDIGARH | Punjabi Traveler
Valentine Day SPECIAL:- ਪਿਆਰ ਵਾਲੇ ਖਾਸ ਦਿਨ ਲਈ, ਇਹ ਖਾਸ ਤੇ ਪਿਆਰੀ ਵੀਡੀਓ ਤੁਹਾਡੇ ਸਭਨਾਂ ਲਈ ਪੇਸ਼ ਹੈ। ਹਰ ਉਮਰ ਵਰਗ ਦੇ ਚਿਹਰੇ `ਤੇ ਖੁਸ਼ੀਆਂ ਲਿਆਉਣ ਵਾਲੀ ਵੀਡੀਓ।
Watch, Like, Share & Subscribe
Sunday, February 7, 2021
SIKH HISTORY | ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ ਪਵਿੱਤਰ ਵ...
ਗਵਾਲੀਅਰ ਦੇ ਕਿਲੇ ਵਿਚੋਂ 52 ਕੈਦੀ ਰਾਜਿਆਂ ਦੀ ਰਿਹਾਈ ਸਮੇਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ 52 ਕਲੀਆ ਵਾਲਾ ਜਿਹੜਾ ਚੋਲਾ ਪਾਇਆ ਸੀ, ਉਸ ਦੇ ਦਰਸ਼ਨ ਤੁਸੀਂ ਇਸ ਵੀਡੀਓ ਵਿਚ ਕਰ ਸਕਦੇ ਹੋ। ਇਸ ਤੋਂ ਇਲਾਵਾ ਗੁਰੂ ਸਾਹਿਬ ਨਾਲ ਸਬੰਧਤ ਹੋਰ ਵੀ ਵਸਤਾਂ ਦੇ ਦਰਸ਼ਨ ਅਤੇ ਵਡਮੁੱਲੀ ਜਾਣਕਾਰੀ ਵੀਡੀਓ ਵਿਚ ਦਿੱਤੀ ਗਈ ਹੈ।
------------
Monday, February 1, 2021
Asia's largest grain market | ਖੰਨਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਦੋਂ ਅਤ...
ਖੰਨਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਦੋਂ ਅਤੇ ਕਿਉਂ ਬਣੀ? ਇਸ ਬਾਬਤ ਬਹੁਤ ਦਿਲਚਸਪ ਜਾਣਕਾਰੀ ਇਸ ਵੀਡੀਓ ਵਿਚ ਦਿੱਤੀ ਗਈ ਹੈ।
--------------
When and why did Khanna became Asia's largest grain market? Very interesting information about this is given in this video.
-----------------
Reserve Forest Sukhna Lake | The BEST Place | Wildlife Tourism | Unexplo...
Although Chandigarh is famous for Sukhna lake, Rock Garden, Rose Garden and Capitol Complex but when you visit this place "Sukhna Lake Reserve Forest" nature trail, you'll fall in love with this place. This is unexplored place of Chandigarh. A must visit place of Chandigarh.
-----------------
Reserve Forest Sukhna Lake | The BEST Place | Wildlife Tourism | Unexplored place of Chandigarh
Subscribe to:
Posts (Atom)